ਆਸਾਰਾਮ ਨੂੰ ਇਕ ਵਾਰ ਫਿਰ 17 ਦਿਨਾਂ ਦੀ ਪੈਰੋਲ ਮਿਲ ਗਈ ਹੈ

ਆਸਾਰਾਮ ਨੂੰ ਇਕ ਵਾਰ ਫਿਰ 17 ਦਿਨਾਂ ਦੀ ਪੈਰੋਲ ਮਿਲ ਗਈ ਹੈ
ਨਵੀਂ ਦਿੱਲੀ : ਜਿਨਸੀ ਸ਼ੋਸ਼ਣ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਇਕ ਵਾਰ ਫਿਰ 17 ਦਿਨਾਂ ਦੀ ਪੈਰੋਲ ਮਿਲ ਗਈ ਹੈ । ਅਦਾਲਤ ਨੇ ਆਸਾਰਾਮ ਨੂੰ 15 ਦਿਨ ਦਾ ਇਲਾਜ ਅਤੇ 2 ਦਿਨ ਦੀ ਯਾਤਰਾ ਕਰਨ ਦੀ ਆਜ਼ਾਦੀ ਦਿੱਤੀ ਹੈ । ਇਸ ਦੌਰਾਨ ਉਹ ਆਪਣੇ ਇਲਾਜ ਲਈ ਮਹਾਰਾਸ਼ਟਰ ਜਾਣਗੇ ।

Leave a Comment

Your email address will not be published. Required fields are marked *

Scroll to Top