ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ ਸ਼ੁਰੂ ਹੋਣ ਦੇ ਨਾਲ ਨਾਲ ਅਣਵਿਆਹਿਆ ਹੋਣਾ ਵੀ ਹੈ ਜ਼ਰੂਰੀ

ਏਅਰ ਫੋਰਸ ਵਿੱਚ ਅਗਨੀਵੀਰ ਦੀ ਭਰਤੀ ਸ਼ੁਰੂ ਹੋਣ ਦੇ ਨਾਲ ਨਾਲ ਅਣਵਿਆਹਿਆ ਹੋਣਾ ਵੀ ਹੈ ਜ਼ਰੂਰੀ
ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਵਿੱਚ ਅਗਨੀਪਥ ਯੋਜਨਾ ਦੇ ਤਹਿਤ ਅਗਨੀਵੀਰ ਦੀ ਭਰਤੀ ਸ਼ੁਰੂ ਹੋ ਗਈ ਹੈ। ਇਸ ਲਈ ਅਰਜ਼ੀ ਆਫਲਾਈਨ ਮੋਡ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਣਵਿਆਹੇ ਹੋਣਾ ਜ਼ਰੂਰੀ ਹੈ, ਇਸ ਭਰਤੀ ਲਈ ਅਰਜ਼ੀ ਔਫਲਾਈਨ ਦੇਣੀ ਪਵੇਗੀ।

Leave a Comment

Your email address will not be published. Required fields are marked *

Scroll to Top