ਬਰਨਾਲਾ ਨਗਰ ਕੌਸਲ ਨੂੰ ਦਿੱਤਾ ਨਗਰ ਨਿਗਮ ਦਾ ਦਰਜਾ
ਚੰਡੀਗੜ, 28 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਬਰਨਾਲਾ ਨਗਰ ਕੌਸਲ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿਚ ਹੁਣ ਬਰਨਾਲਾ ਨਗਰ ਕੌਸਲ ਨੂੰ ਨਗਰ ਨਿਗਮ ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਬੈਠਕ ਵਿਚ ਹੋਰ ਵੀ […]
ਬਰਨਾਲਾ ਨਗਰ ਕੌਸਲ ਨੂੰ ਦਿੱਤਾ ਨਗਰ ਨਿਗਮ ਦਾ ਦਰਜਾ Read More »









